ਉਨ੍ਹਾਂ ਨੂੰ ਅਕਸਰ ਖੱਚਰਾਂ, ਯਾਰਡ ਟਰੱਕਸ, ਟੱਗਜ਼, ਸ਼ੰਟਸ, ਜੌਕੀਜ਼, ਸਪਾਟਰਜ਼, ਅਤੇ ਸ਼ੰਟਰਜ਼ ਕਿਹਾ ਜਾਂਦਾ ਹੈ, ਪਰ ਇਨ੍ਹਾਂ ਸਾਰਿਆਂ ਦਾ ਭਾਵ ਇੱਕੋ ਚੀਜ਼ ਤੋਂ ਹੁੰਦਾ ਹੈ: ਅਜਿਹਾ ਟਰੱਕ ਜਿਹੜਾ ਥੋੜ੍ਹੇ ਸਮੇਂ ਵਿੱਚ ਲੰਮੇ ਫ਼ਾਸਲੇ ‘ਤੇ ਟਰੇਲਰਾਂ ਅਤੇ ਚੈਸੀਆਂ ਨੂੰ ਸੁਰੱਖਿਆ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੂਵ ਕਰ ਸਕਦਾ ਹੈ।
ਆਟੋਕਾਰ X-ਸਪਾਟਰ ਸ਼ੰਟ ਟਰੱਕ ਇਸ ਤਰ੍ਹਾਂ ਵਿਉਂਤੇ ਹੁੰਦੇ ਹਨ ਕਿ ਉਹ ਇੱਕ ਸ਼ਿਫ਼ਟ ਵਿੱਚ 25 ਤੋਂ 75 + ਟਰੇਲਰ ਮੂਵ ਕਰ ਸਕਦੇ ਹਨ ਅਤੇ ਉਨ੍ਹਾਂ ਅੰਦਰ ਪਹਿਲਾਂ ਹੀ ਇੱਕ 5ਵਾਂ ਵ੍ਹੀਲ ਬਣਿਆ ਹੁੰਦਾ ਹੈ ਜੋ ਜਦੋਂ ਟਰੇਲਰ ਨਾਲ ਹਾਈਡਰੋਲੋਜੀਕਲੀ ਕਪਲ ਕਰ ਦਿੱਤਾ ਜਾਂਦਾ ਹੈ ਤਾਂ ਟਰਾਂਸਪੋਰਟ ਅਤੇ ਦੂਜੀ ਜਗ੍ਹਾ ਰੱਖਣ ਲਈ ਡੌਲੀ ਦੀਆਂ ਲੱਤਾਂ ਨੂੰ ਤੁਰਤ ਹੀ ਧਰਤੀ ਤੋਂ ਉਤਾਂਹ ਚੁੱਕ ਦਿੰਦਾ ਹੈ। ਲੋਆਰ ਡਿਸਪਲੇਸਮੈਂਟ ਵਾਲੇ 6.7 ਲਿਟਰ ਟੋਰਕ ਲੋ ਹਾਰਸਪਾਵਰ ਵਾਲੇ ਇੰਨਜਨਾਂ ਤੋਂ ਭਾਵ ਹੁੰਦਾ ਕਿ ਜਦੋਂ ਉਨ੍ਹਾਂ ਦਾ ਟਾਕਰਾਂ ਮੂਵਿੰਗ ਸਲੀਪਰ ਜਾਂ ਡੇਕੈਬ ਹਾਈਵੇਅ ਟਰੱਕ ਵਾਲੇ ਟਰੇਲਰਾਂ ਨਾਲ ਕੀਤਾ ਜਾਂਦਾ ਹੈ ਤਾਂ ਉਹ ਬਹੁਤ ਘੱਟ ਫਿਊਲ ਖ਼ਰਚ ਕਰਦੇ ਹਨ। ਆਟੋਕਾਰ ਕੁਸ਼ਲਤਾ, ਹੰਢਣਸਾਰਤਾ, ਸੁਰੱਖਿਆ ਅਤੇ ਏਰੋਗਨਾਮਿਕਸ ਦੇ ਮਿਲਵੇਂ ਪੈਕੇਜ ਰਾਹੀਂ ਸ਼ੰਟ ਟਰੱਕਾਂ ਲਈ ਮੁੱਲ ਤਾਰ ਦਿੰਦਾ ਹੈ। ਤੁਹਾਡੀਆਂ ਆਪਰੇਸ਼ਨ ਸੰਬੰਧਤ ਲੋੜਾਂ ਨਾਲ ਫ਼ਿੱਟ ਬੈਠਣ ਲਈ ਗਲੈਸਵੈਨ ਆਟੋਕਾਰ ਮਾਡਲਾਂ ਦੇ ਭਿੰਨ ਭਿੰਨ ਮਾਡਲ ਪੇਸ਼ ਕਰਦੀ ਹੈ। ਅਸੀਂ ਨਵੇ, ਪੁਰਾਣੇ ਅਤੇ ਰੀਫ਼ਰਬਿਸ਼ਡ ਯੂਨਿਟਾਂ ਵੇਚਦੇ ਹਾਂ ਅਤੇ ਆਲ ਪਰਾਈਸ ਪੁਆਇਂਟਸ ਪਲੱਸ ਅਧੀਨ ਅਸੀਂ ਉੱਤਰੀ ਅਮਰੀਕਾ ਅੰਦਰ ਹਰੇਕ ਜਗ੍ਹਾ ਸ਼ਿਪਿੰਗ ਦਾ ਪ੍ਰਬੰਧ ਵੀ ਕਰ ਸਕਦੇ ਹਾਂ।
ਗਲੈਸਵੈਨ ਆਲ ਪਰਾਈਡ ਪੁਆਇਂਟਸ ਤੇ ਭਿੰਨ ਭਿੰਨ ਨਵੇਂ, ਪੁਰਾਣੇ ਅਤੇ ਰੀਫ਼ਰਬਿਸ਼ਡ ਆਟੋਕਾਰ ਮਾਡਲਪੇਸ਼ ਕਰਦੀ ਹੈ ਅਤੇ ਉੱਤਰੀ ਅਮਰੀਕਾ ਅੰਦਰ ਕਿਸੇ ਵੀ ਥਾਂ ਸ਼ਿੱਪ ਕਰਦੇ ਹਾਂ।
ਵਾਸਤਵਿਕ ਦੌਰਾ ਲਾਉ, ਅਜਿਹੇ ਫੀਚਰਾਂ ਦਾ ਪਤਾ ਲਗਾਉ ਜਿਹੜੇ ਆਟੋਕਾਰ ਸ਼ੰਟ ਨੂੰ ਏਨਾਂ ਕਾਰਗਰ ਅਤੇ ਭਰੋਸੇਯੋਗ ਬਣਾਉਂਦੇ ਹਨ।
ਡਾਟ ਸਿੰਗਲ ਐਕਸਲ
ਜੇ ਰੁਝੇਵੇਂ ਵਾਲੇ ਅਪਰੇਸ਼ਨ ਵਿੱਚ ਮੂਵ ਕਰਨ ਲਈ ਤੁਹਾਡੇ ਕੋਲ ਟਰੇਲਰ ਜਾਂ ਚੈਸੀਆਂ ਹਨ ਪਰ ਸੜਕਾਂ ‘ਤੇ ਸਾਜ਼ੋ ਸਮਾਨ ਰਨ ਕਰਨ ਦੀ ਲੋੜ ਵੀ ਹੋਵੇ ਤਾਂ ਡੌਟ ਔਨ ਰੋਡ ਸਿੰਗਲ ਡਰਾਈਵ ਐਕਸਲ X- ਸਪੌਟਰ ਹੀ ਤੁਹਾਡੀ ਜ਼ਰੂਰਤ ਹੈ। ਸਿੰਗਲ ਡਰਾਈਵ ਐਕਸਲ ਵੱਲੋਂ ਮੁਹੱਈਆ ਕਰਨ ਕਰਕੇ, ਅਤਿ ਤੰਗ ਹੱਦਾਂ ਅੰਦਰ ਕੰਮ ਕਰਨ ਲਈ ਨਰਮ ਸ਼ਾਰਟ ਵ੍ਹੀਲਬੇਸ ਫਲੈਕਸੇਬਿਲਿਟੀ ਪੇਸ਼ ਕਰਦਿਆਂ ਹੋਇਆਂ ਇਸ ਸ਼ੰਟ ਟਰੱਕ ਨੂੰ ਮਾਡਲ ਰੋਡ ‘ਤੇ ਫਲੈਕਸੇਬਿਲਿਟੀ ਦਾ ਲਸੰਸ ਦਿੱਤਾ ਜਾ ਸਕਦਾ ਹੈ।
ਟੈਂਡਮ ਡਰਾਈਵ ਐਕਸਲ ਡਾਟ ਔਨ-ਰੋਡ ਅਤੇ ਆਫ਼-ਰੋਡ
ਆਟੋਕਾਰ X-ਸਪਾਟਰ ਸ਼ੰਟ ਟਰੱਕ ਦਾ ਟੈਂਡਮ ਡਰਾਈਵ ਐਕਸਲ ਵਰਸ਼ਨ ਪੇਸ਼ ਕਰਦੀ ਹੈ। ਜੇ ਤੁਸੀਂ ਪੂਰੀ ਤਰ੍ਹਾਂ ਲੋਡਡ ਟਰੇਲਰਾਂ ਨੂੰ ਸੜਕ ਤੇ ਮੂਵ ਕਰਨਾ ਹੈ ਤਾਂ ਟੈਂਡਮ ਡਰਾਈਵ ਐਕਸਲ ਟਰੱਕ ਹੀ ਹੋ ਸਕਦਾ ਹੈ। ਪੂਰੀ ਤਰ੍ਹਾਂ ਲੋਡਡ ਟੈਂਡਮ ਐਕਸਲ, ਟਰਾਈਡਮ, ਚਾਰ ਅਤੇ ਪੰਜ+ਐਕਸਲ ਵਾਲੇ ਟਰੇਲਰ ਜਿਹੜੇ 95,000 ਪਾਉਂਡ ਭਾਰ ਲਿਜਾ ਰਹੇ ਹੋਣ ਤਾਂ ਕੈਨੇਡਾ ਅੰਦਰ ਉਨ੍ਹਾਂ ਨੂੰ ਆਟੋਕਾਰ ਟੈਂਡਮ ਡਰਾਈਵ ਐਕਸਲ ਡੌਟ ਸ਼ੰਟ ਟਰੈਕਟਰ ਨਾਲ ਸੜਕ ‘ਤੇ ਟਰਾਂਸਪੋਰਟ ਕਰਨ ਲਈ ਕਨੂੰਨੀ ਤੌਰ ਤੇ ਸਕੇਲ ਕਰਨ ਦੀ ਸੰਭਾਵਨਾ ਹੋ ਸਕਦੀ ਹੈ। ਅਪਰੇਟਰ ਕੰਟਰੋਲਡ ਇੰਟਰਐਕਸਲ ਪਾਵਰ ਡਵਾਈਡਰ ਅਤੇ ਡਿਫ਼ਰੈਂਸ਼ਲ ਲੌਕਰ ਪਾਵਰ ਅਤੇ ਟਰੈਕਸ਼ਨ ਨੂੰ ਧਰਤੀ ਨਾਲ ਜੋੜ ਕੇ ਰੱਖਦਾ ਹੈ ਤਾਂ ਜੋ ਤੁਸੀਂ ਮੂਵ ਕਰਦੇ ਰਹੋ। ਕੈਨੇਡੀਅਨ ਗਾਹਕਾਂ ਅਤੇ ਮੌਸਮ ਦੀਆਂ ਹਾਲਤਾਂ ਲਈ ਗਲੈਸਵੈਨ ਟੈਂਡਮ ਡਰਾਈਵ ਐਕਸਲ ਸ਼ੰਟ ਟਰੱਕਾਂ ਨੂੰ ਸਾਵਧਾਨੀ ਨਾਲ ਸਟਾਕ ਕਰਦਾ ਹੈ।
ਆਫ਼ ਰੋਡ ਸਿੰਗਲ ਐਕਸਲ
ਭਾਵੇਂ ਵੇਖਣ ਨੂੰ ਖੁਰਦਰੇ ਲੱਗਦੇ ਹਨ ਆਟੋਕਾਰ X-ਸਪਾਟਰ ਆਫ਼ ਰੋਡ ਸ਼ੰਟ ਟਰੱਕ ਚਲਦੇ ਹਨ ਪਰ ਉਨ੍ਹਾਂ ਵਿੱਚ ਕਈ ਵਧੀਆ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਟਰੇਲਰਾਂ ਅਤੇ ਚੈਸੀਆਂ ਨੂੰ ਆਪਣੇ ਯਾਰਡਾਂ ਅੰਦਰ ਜਾਂ ਆਪਣੇ ਡਾਕਸ ਵਿੱਚ ਦੂਜੇ ਜਗ੍ਹਾ ਰੱਖਣ ਲਈ ਇਹ ਅਪਰੇਟ ਕਰਨ ਵਿੱਚ ਬਹੁਤ ਹੀ ਸਹਾਇਕ ਅਤੇ ਹੱਦੋਂ ਵੱਧ ਕਾਰਗਰ ਹਨ । ਗਲੈਸਵੈਨ ਦੇ ਆਟੋਕਾਰ ਸ਼ੰਟ ਟਰੱਕ ਬਹੁਤ ਸਾਵਧਾਨੀ ਨਾਲ ਚੁਣੇ ਹੋਏ ਸਪੈਕਸ ਹਨ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਸੁਰੱਖਿਅਤ, ਅਤਿ ਹੰਢਣਸਾਰ ਅਤੇ ਆਫ਼-ਰੋਡ ਵਰਤਣ ਵਾਸਤੇ ਅਪਰੇਟਰ-ਸਹਾਇਕ ਯਾਰਡ ਦੇ ਸਾਜ਼ੋ ਸਮਾਨ ਵਿੱਚ ਵਰਤਣ ਲਈ ਉਪਲਬਧ ਹਨ।
ਹੈਵੀ-ਡਿਊਟੀ ਡਰਾਈਵ ਐਕਸਲ
ਜਦੋਂ ਤੁਹਾਡੇ ਕੋਲ ਮੂਵ ਕਰਨ ਵਾਸਤੇ ਕੈਨੇਡੀਅਨ ਟਰਾਈਡਮ, ਕੁਆਡ ਜਾਂ 5+ ਐਕਸਲ ਵਾਲੇ ਟਰੇਲਰ ਲੋਡ ਹੋਣ ਤਾਂ ਹੈਵੀ-ਡਿਊਟੀ ਡਰਾਈਵ ਐਕਸਲ ਵਾਲੇ ਆਟੋਕਾਰ X-ਸਪਾਟਰ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਹੈਵੀ-ਡਿਊਟੀ ਡਰਾਈਵ ਐਕਸਲ ਵਾਲੇ ਯਾਰਡ ਟਰੱਕ ਅਜਿਹੇ ਅਪਰੇਸ਼ਨਾਂ ਲਈ ਵਿਚਾਰੇ ਜਾਣੇ ਚਾਹੀਦੇ ਹਨ ਜਿਹੜੇ ਕਿ ਕੱਚੇ ਰੱਸਤਿਆਂ, ਟਰੇਨ ਟਰੈਕ ਕਰਾਸਿੰਗ ਜਾਂ ਉੱਚੀ-ਨੀਵੀਂ ਧਰਤੀ ਕਾਰਨ ਵੱਧ ਕਠਨ ਹੋਣ। ਆਟੋਕਾਰ ਡਬਲ ਰਿਡੱਕਸ਼ਨ ਡਾਨਾ ਅਤੇ ਮੈਰੀਟਰ ਡਰਾਈਵ ਐਕਸਲ ਆਪਸ਼ਨ ਪੇਸ਼ ਕਰਦੀ ਹੈ, ਨਾਲ ਦੀ ਨਾਲ ਸਿਸੂ ਅਤੇ ਡਾਨਾ ਪਲੈਨੇਟਰੀ ਰੀਅਰ ਡਰਾਵ। ਇਹ ਐਕਸਲ ਸਭ ਤੋਂ ਭਾਰੀ ਲੋਡ ਵਾਲੇ ਮਲਟੀ-ਐਕਸਲ ਟਰੇਲਰਾਂ ਨੂੰ ਮੂਵ ਕਰਨ ਵਾਸਤੇ ਹੱਦੋਂ ਵੱਧ ਆਫ ਦੀ ਰੋਡ ਹਾਲਤਾਂ ਨਾਲ ਨਜਿੱਠਣ ਲਈ ਵਿਉਂਤੇ ਗਏ ਹਨ।
ਵੱਡੀ ਸਟੈਂਡਰਡ ਕੈਬ
ਆਟੋਕਾਰ ਦੀ ਐਕਸ-ਸਪੋਟਰ ਸਟੈਂਡਰਡ ਕੈਬ ਸਾਡੇ ਪ੍ਰਤੀਯੋਗੀਆਂ ਦੇ ਮੁਕਾਬਲੇ ਨਾਲੋਂ 35% ਵੱਡੀ ਹੈ। ਇੱਕ ਅਪਗ੍ਰੇਡ ਕੀਤੀ ਏਅਰ-ਰਾਈਡ ਸੀਟ ਦੇ ਨਾਲ, ਹਾਈਡ੍ਰੌਲਿਕ ਸ਼ੌਕਸ ਸਮੇਤ ਭਾਰੀ ਡਿਊਟੀ 14,000 lb ਫਰੰਟ ਸਟੀਅਰ ਐਕਸਲ ਸਸਪੈਂਸ਼ਨ ਅਤੇ ਆਟੋਕਾਰ ਦੀ ਏਅਰ-ਰਾਈਡ ਕੈਬ ਸਫਰ ਨੂੰ ਆਰਾਮਦਾਇਕ ਣ ਬਣਾਉਣ ਲਈ ਕੰਮ ਕਰਦੇ ਹਨ।
ਫੈਕਟਰੀ ਵੱਲੋਂ ਸਿੱਧੀ ਮਦਦ
ਆਟੋਕਾਰ ਆਪਣੇ ਆਟੋਕਾਰ ਸੋਲੂਸ਼ਨਸ ਸਰਵਿਸ ਕਮਾਂਡ ਸੈਂਟਰ ਦੁਆਰਾ ਫੈਕਟਰੀ ਵੱਲੋਂ ਸਿੱਧੀ ਮਦਦ ਪ੍ਰਦਾਨ ਕਰਦਾ ਹੈ। ਆਟੋਕਾਰ ਸੋਲੂਸ਼ਨਸ ਟੀਮ ਇੰਡੀਆਨਾ ਅਤੇ ਅਲਾਬਮਾ ਵਿੱਚ ਸਾਡੀ ਫੈਕਟਰੀਆਂ ਦੇ ਬਹੁਤ ਹੀ ਨਿਪੁੰਨ ਟੈਕਨੀਸ਼ੀਅਨਾਂ ਅਤੇ ਆਟੋਕਾਰ ਟਰੱਕ ਮਾਹਰਾਂ ਨਾਲ ਬਣੀ ਹੈ ਜੋ ਤੁਹਾਡੀ ਸਮੱਸਿਆ ਨੂੰ ਛੇਤੀ ਅਤੇ ਕੁਸ਼ਲ ਢੰਗ ਨਾਲ ਹੱਲ ਕਰਨ ਲਈ ਨਿੱਜੀ ਤੌਰ ਤੇ ਕੰਮ ਕਰੇਗੀ।
ਵਰਤੇ ਹੋਏ ਸ਼ੰਟ ਟਰੱਕ
ਗਲਾਸਵਨ ਵਰਤੇ ਗਏ ਉਪਕਰਣਾਂ ਲਈ ਦੀ ਤੇਜ਼ ਇੰਵੈੰਟਰੀ ਦੀ ਪੇਸ਼ਕਸ਼ ਕਰਦਾ ਹੈ-। ਹੋਰ ਵੀ ਖ਼ਾਸ ਲੋੜਾਂ ਲਈ ਸਾਨੂੰ ਪੁੱਛੋ ਜਿਵੇਂ ਕਿ ਪ੍ਰੀ-ਮਾਲਕੀਅਤ ਵਾਲੇ ਟੈਂਡੇਮ ਡ੍ਰਾਇਵ ਐਕਸਲ ਡੀ.ਓ.ਟੀ ਸ਼ੰਟ ਟਰੱਕ ਜਾਂ ਭਾਰੀ ਡਿਊਟੀ ਅਤੇ ਪਲੈਨਟਰੀ-ਡ੍ਰਾਇਵ ਐਕਸੇਲ ਵਾਲੇ ਸ਼ੰਟਰ। ਅਸੀਂ ਤੁਹਾਡੇ ਬਜਟ ਮੁਤਾਬਕ ਸ਼ੰਟ ਟਰੱਕ ਦੇ ਉਪਕਰਣ ਪ੍ਰਦਾਨ ਕਰਾਂਗੇ।
ਕਿਰਾਇਆ, ਲੀਜ਼ ਤੇ ਦੇਣਾ ਅਤੇ ਰਾਹ ਵਿੱਚ ਮਦਦ
ਗਲਾਸਵਾਨ ਵੱਲੋਂ ਸੰਭਾਲੇ ਜਾਣ ਵਾਲੇ ਡੀ.ਓ.ਟੀ. ਅਤੇ ਆਫ-ਰੋਡ ਸ਼ੰਟ ਟਰੈਕਟਰ ਰੋਜ਼ਾਨਾ, ਹਫ਼ਤਾਵਾਰੀ, ਮਹੀਨਾਵਾਰ ਕਿਰਾਏ ਉੱਤੇ ਰ ਉਪਲਬਧ ਹਨ। ਜੇ ਤੁਹਾਨੂੰ ਲੰਬੇ ਸਮੇਂ ਲਈ ਇੱਕ ਯਾਰਡ ਟਰੈਕਟਰ ਦੀ ਜ਼ਰੂਰਤ ਹੈ, ਤਾਂ ਅਸੀਂ ਘੱਟੋ-ਘੱਟ ਦੋ ਸਾਲਾਂ ਦੀ ਲੀਜ਼ ਪ੍ਰਤੀਬੱਧਤਾ ਲਈ ਬਿਲਕੁਲ ਨਵੇਂ ਆਟੋਕਾਰ ਸਿੰਗਲ ਜਾਂ ਟੈਂਡੇਮ ਡ੍ਰਾਈਵ ਐਕਸਲ ਯੂਨਿਟਸ ਦੀ ਪੇਸ਼ਕਸ਼ ਕਰ ਸਕਦੇ ਹਾਂ। ਸਾਡਾ ਮੋਬਾਈਲ ਸਰਵਿਸ ਟੈਕਨੀਸ਼ੀਅਨਾਂ ਦਾ ਬੇੜਾ ਫ਼ੀਲਡ ਵਿੱਚ ਰੱਖਰਖਾਵ ਦੇ ਪ੍ਰੋਗਰਾਮ ਲਈ ਉਪਕਰਣਾਂ ਦਾ ਦੌਰਾ ਕਰ ਸਕਦਾ ਹੈ ਅਤੇ ਤੁਹਾਡੇ ਵਿਹੜੇ ਵਿੱਚ ਹੀ ਮੁਰੰਮਤ ਕਰ ਸਕਦਾ ਹੈ ਤਾਂ ਕਿ ਤੁਹਾਡੇ ਕੰਮਕਾਜ਼ ਵਿੱਚ ਰੁਕਾਵਟ ਅਤੇ ਬੰਦ ਰਹਿਣ ਦੇ ਸਮੇਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।