ਡੂਨਾਨ ਅਤੇ ਸ਼ੈਪਰਾਲ - Glasvan Great Dane

ਫ਼ਲੈਟਬੈਡ, ਸਟੈਪਡੈਕ, ਅਤੇ ਲੋਬੁਆਏ ਮਾਡਲਾਂ ਵਾਲੇ ਡੂਨਾਨ ਅਤੇ ਸ਼ੈਪਰਾਲ ਪਲੈਟਫਾਰਮ ਟਰੇਲਰ ਪਰਾਡਕਟਸ ਵਿੱਚ ਉੱਚ ਕੋਟੀ ਦੇ ਹਨ। ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੇ ਸਟੀਲ, ਕੰਬੋ ਅਤੇ ਸਾਰੇ ਐਲੂਮੀਨਮ ਵਰਸ਼ਨ ਉਪਲਬਧ ਹਨ। ਹੱਦੋਂ ਵੱਧ ਹੰਢਣਸਾਰ ਅਤੇ ਇੰਨਜੀਨੀਅਰਿੰਗ, ਅਤੇ ਫਿਟ ਅਤੇ ਫਿਨਿਸ਼ ਨੂੰ ਸਭ ਤੋਂ ਵੱਧ ਧਿਆਣ ਦੇਣ ਵਾਲੇ, ਅਤੇ ਮੁਕਾਬਲੇ ਦੇ ਵੱਧ ਭਾਰ ਚੁੱਕਣ ਵਾਲੇ ਟਰੇਲਰ ਹਨ।

ਡੂਨਾਨ ਅਤੇ ਸ਼ੈਪਰਾਲ ਸਟੈਂਡਰਡ ਕਾਨਫ਼ਿਗੁਰੇਸ਼ਨਾਂ ਵਾਲੇ ਡਰਾਪਡੈਕ ਅਤੇ ਫ਼ਲੈਟਬੈਡ ਦੋਵੇਂ ਮਾਡਲ, ਜਿਵੇਂ ਕਿ 48’ਲੰਮੇ 10’ ਫ਼ਿਕਸਡ ਸਪਰੈਡ ਟੈਂਡਮ ਕੰਬੋਜ਼ ਅਤੇ ਇਕ ਫ਼ਿਕਸਡ ਐਕਸਲ ਅਤੇ ਇੱਕ ਸਲਾਈਡ ਐਕਸਲ ਵਾਲੇ 53’ ਲੰਮੇ ਫ਼ਲੈਟਸ ਅਤੇ ਸਟੈਪਸ ਨਿਰਮਾਣ ਕਰ ਸਕਦੇ ਹਨ। ਟਰਾਈਡੈਮ 3 ਐਕਸਲ ਵਰਸ਼ਨ ਵੀ ਉਪਲਬਧ ਹੁੰਦੇ ਹਨ।

ਸਾਰਾ ਐਲੂਮੀਨਮ ਸ਼ੈਪਰਾਲ ਟਰੇਲਰ ਬੋਲਟਡ ਡਿਜ਼ਾਈਨ ਵਾਲਾ ਹੁੰਦਾ ਹੈ ਅਤੇ ਸ਼ੈਪਰਾਲ ਸਟੈਪਡੈਕ ਵਰਸ਼ਨ ਵਿੱਚ ਮਜ਼ਬੂਤੀ ਲਈ, ਜਿਥੇ ਇਸ ਦੀ ਬਹੁਤੀ ਲੋੜ ਹੋਵੇ, ਇੱਕ ਸਟੀਲ ਨੈੱਕ ਰੀਇਨਫੋਰਸਮੈਂਟ ਹੁੰਦੀ ਹੈ।

ਜੇ ਤੁਹਾਨੂੰ ਕਨਸੈਂਟਰੇਟਿਡ ਲੋਡ ਜਾਂ ਓਵਰਸਾਈਜ਼ਡ ਲਈ ਕਾਮਫਿਗਰੇਸ਼ਨ ਵਾਲੇ ਮਲਟੀ-ਐਕਸਲ ਦੀ ਲੋੜ ਹੋਵੇ ਤਾਂ ਆਪਣੀਆਂ ਲੋੜੀਂਦੀਆਂ ਸਪੈਕਸ ਅਤੇ ਕਸਟਮ ਢੂਨਾਨ ਬਿਲਡ ਬਾਰੇ ਗਲੈਸਵੈਨ ਨਾਲ ਗੱਲ ਕਰੋ। ਡੂਨਾਨ ਅਤੇ ਸ਼ੈਪਰਾਲ ਹੈਵੀ ਡਿਊਟੀ ਹੌਲਜ਼, ਜਿਵੇਂ ਕਿ 3,4 ਅਤੇ 5+ ਐਕਸਲ ਵੇਰੀਏਸ਼ਨਾਂ ਵਾਲੀਆਂ ਮੈਟਲ ਕੁਆਇਲਾਂ ਅਤੇ ਪਲੇਟ, ਇੱਟਾਂ ਅਤੇ ਪੱਥਰਾਂ, ਲੰਬਰ ਲਈ ਟਰੇਲਰ ਬਣਾਉਂਦੇ ਹਨ। ਦੂਜੇ ਡੂਨਾਨ ਸਪੈਕਸ ਵਿੱਚ ਸ਼ੈਲੋ ਕਪਲਰਜ਼, 35” ਉਚਾਈ ਵਾਲੇ ਡੈਕ ਵਾਸਤੇ ਡੀਪ ਡਰਾਪ ਸਟੈਪਡੈਕ, 72’ ਤੀਕ ਐਕਸਟੈਨਡੇਬਲ ਅਲੱਗ ਲੀਤਾ ਜਾ ਸਕਣ ਵਾਲਾ ਮਕੈਨੀਕਲ ਸਟੈਪਡੈਕਸ , ਸਮੇਤ ਫਲਿੱਪ ਰੈਂਪਾਂ ਵਾਲੇ ਡਵਟੇਲ ਸਟੈਪਡੈਕਸ, ਅਤੇ ਇਸ ਤੋਂ ਇਲਾਵਾ ਮੋਫੈਟ ਅਤੇ ਪਲਫ਼ਿੰਗਰ ਹਿੱਚਹਾਈਕਰ ਫੋਰਕਲਿਫ਼ਟ ਮਾਊਂਟ ਸੈਟ ਅੱਪਸ, ਵੀ ਸ਼ਾਮਲ ਹਨ।

ਇਨਵੈਂਟਰੀ ਵੇਖੋ