ਐਟਨੀਅਰ ਅਲੱਗ ਕੀਤਾ ਜਾ ਸਕਣ ਵਾਲਾ ਹੈਵੀ ਹੌਲ - Glasvan Great Dane

ਐਟਨੀਅਰ ਬਲੈਕਹਾਕ

ਗਲੈਸਵੈਨ ਦੀ ਹਾਈਡਰੌਲਿਕ ਦੇ ਸ਼ਕਤੀਸ਼ਾਲੀ ਲਾਈਨਅੱਪ ਦੇ ਐਟਨੀਅਰ ਟਰੇਲਰ ਇਸ ਤਰ੍ਹਾਂ ਬਣਾਏ ਗਏ ਹਨ ਕਿ ਉਹ ਭਰੋਸੇਯੋਗ, ਕਾਰਗਰ ਹੋਣ ਅਤੇ ਕਠੋਰ ਕੈਨੇਡੀਅਨ ਸਰਦੀਆਂ ਦਾ ਮੁਕਾਬਲਾ ਕਰ ਸਕਣ। ਤਕੜਾ ਕੰਮ ਕਰਨ ਵਾਲੀਆਂ ਮਸ਼ੀਨਾਂ ਕੋਲ (ਧਰਤੀ ਦੇ ਉੱਪਰ ਜਾਂ ਧਰਤੀ ਦੀ ਪੱਧਰ ਤੋਂ ਹੇਠਾਂ) ਸਭ ਤੋਂ ਵੱਧ ਭਾਰ ਚੁੱਕਣ ਦੀ ਸਮਰਥਾ ਅਤੇ ਸਭ ਤੋਂ ਵੱਧ ਸਫ਼ਰ ਕਰਨ ਲਈ ਸੜਕ ਤੇ ਸਫ਼ਰ ਕਰਦਿਆਂ ਤੁਸੀਂ ਕਿਸੇ ਵੀ ਰੁਕਾਵਟ ਨੂੰ ਸਰ ਕਰ ਸਕਦੇ ਹੋ। ਦੂਜੇ ਟਰੈਕਟਰ ਏਅਰ, ਅਲੈਕਰੀਕਲ, ਅਤੇ ਹਾਈਡਰੌਲਿਕ ਸਿਸਟਿਮ ਨਾਲ ਹੁੱਕ ਅੱਪ ਕਰਨਾ ਸਹਿਲ, ਤੇਜ਼ ਅਤੇ ਸੌਖਾ ਹੈ।

ਮਕੈਨੀਕਲ

ਐਟਨੀਅਰ ਟਰੇਲਰਾਂ ਨੂੰ ਜਾਣਦਾ ਹੈ। ਕੈਨੇਡਾ ਲਈ ਤਿਆਰ ਕੀਤੇ ਗਏ ਇਹ ਦੂਜਿਆਂ ਨਾਲੋਂ ਬਿਹਤਰ ਕੰਮ ਕਰਦੇ ਤੇ ਵੱਧ ਸਮਾਂ ਹੰਢਦੇ ਹਨ। ਸਭ ਤੋਂ ਉੱਚੇ ਗਰੇਡ, ਹੱਦੋਂ ਵੱਧ ਹੰਢਣਸਾਰ ਸਮੱਗਰੀ ਨਾਲ ਬਣੇ–ਨਿਰਮਾਣ ਦੇ ਸਭ ਤੋਂ ਉੱਚੇ ਮਿਆਰਾਂ ਵਾਲੇ-ਸਾਡੇ ਮਕੈਨੀਕਲ ਟਰੇਲਰ ਮੰਡੀ ਵਿੱਚ ਸਭ ਤੋਂ ਉੱਤਮ ਹਨ। ਕਈ ਕਸਟਮ ਆਪਸ਼ਨਜ਼, ਜਿੰਨ੍ਹਾਂ ਵਿੱਚ ਡੂਅਲ ਗੂਜ਼ਨੈੱਕ ਰਾਈਡ ਹਾਈਟ ਸੈਟਿੰਗ, ਕਸਟਮ ਡੈੱਕ ਲੰਮਾਈ, ਅਤੇ ਚੌੜਾਈ, ਗੂਜ਼ਨੈੱਕ ਫ਼ਲਿੱਪ ਐਕਸਟੈਨਸ਼ਨਜ਼ ਅਤੇ ਅਧਿਕ ਐਕਸਲ ਸ਼ਾਮਲ ਹਨ, ਮਿਲਦੀਆਂ ਹਨ।

 

ਸਪੈਸ਼ਲਾਈਜ਼ਡ

ਗਲੈਸਵੈਨ ਵਿਖੇ, ਅਸੀਂ ਜਾਣਦੇ ਹਾਂ ਕਿ ਸਾਰਿਆਂ ਨੂੰ ਇੱਕੋ ਸਾਈਜ਼ ਹੀ ਫਿਟ ਨਹੀਂ ਬੈਠਦਾ। ਇਸ ਕਰਕੇ ਸਾਡੀ ਐਟਨੀਅਰ ਲਾਈਨਅੱਪ ਕਈ ਮੇਕਸ ਅਤੇ ਮਾਡਲਾਂ, ਭਾਂਤ ਭਾਂਤ ਦੇ ਐਕਸਲ ਕਾਨਫਿਗੁਰੇਸ਼ਨਾਂ ਵਿੱਚ ਅਤੇ ਅਣਗਿਣਤ ਪਸੰਦ ਅਨੁਸਾਰ ਢਾਲਣਯੋਗ ਆਪਸ਼ਨਾਂ ਨਾਲ ਅਉਂਦੇ ਹਨ। ਅਸੀਂ ਵਿਸੇਸ਼ ਪਰੋਜੈਕਟਾਂ ਅਤੇ ਮਾਡੂਲਰ ਅਤੇ ਐਕਸਟੈਂਡੇਬਲ ਡੈਕ ਸੈਕਸ਼ਨਜ਼, ਹਾਈਡਰੌਲਿਕ ਲਿਫ਼ਟ ਟਾਵਰ ਆਪਸ਼ਨਾਂ, ਟਰਨਟੇਬਲ ਸਟੀਅਰਿੰਗ ਯੋਗਤਾਵਾਂ,ਮਲਟੀ-ਐਪਲੀਕੇਸ਼ਨਾਂ ਇੰਟਰਚੇਂਜੇਬਲ ਐਕਸਲ ਅਤੇ ਗੂਜ਼ਨੈਕ ਯੋਗਤਾ, ਅਤੇ ਮਲਟੀਪਲ ਵੀਲ੍ਹ ਕਾਨਫਿਗੁਰੇਸ਼ਨਾਂ ਵਿੱਚ ਅਤੇ 100 ਟਨ + ਕਸਟਮ-ਬਿਲਡਜ਼ ਲਈ ਕੰਮ ਕਰ ਸਕਦੇ ਹਾਂ। ਹੌਲ ਕਰਨ ਸੰਬੰਧੀ ਕੋਈ ਵੀ ਤੁਹਾਡੀਆਂ ਲੋੜਾਂ ਹੋਣ, ਫ਼ਰ ਵੀ ਤੁਹਾਨੂੰ ਟਰੇਲਰ ਬਣਾਉਣਾ ਪੈਂਦਾ ਹੈ ਜੋ ਗਲੈਸਵੈਨ ਬਣਾ ਸਕਦੀ ਹੈ। ਪਹਿਲਾਂ ਨਿਰਮਾਨ ਕੀਤੇ ਗਏ ਸਾਜ਼ੋ ਸਮਾਨ ਤੇ ਨਾਲ ਐਟਨੀਅਰ ਦੀਆਂ ਵਿਸੇਸ਼ਕ੍ਰਿਤ ਯੋਗਤਾਵਾਂ ਨੂੰ ਵੀ ਚੈਕ ਆਊਟ ਕਰੋ।.