ਆਪਣੇ ਫ਼ਲੀਟ ਦੀ ਨਿਗਰਾਨੀ ਕਰਨ ਲਈ ਲੋੜੀਂਦਾ ਡੇਟਾ ਪ੍ਰਾਪਤ ਕਰੋ।

Find it

ਲੱਭੋ

ਟ੍ਰੇਲਰ ਛੇਤੀ ਨਾਲ ਲੱਭੋ, ਫ਼ਲੀਟਪਲਸ 24-7 ਟ੍ਰੇਲਰ ਦੀ ਬਿਲਕੁਲ ਸਹੀ ਜਗ੍ਹਾ ਸਕਿੰਟਾਂ ਵਿੱਚ ਲੱਭ ਦਿੰਦਾ ਹੈ

Check it

ਚੈੱਕ ਕਰੋ

ਆਪਣੇ ਟ੍ਰੇਲਰਾਂ ਦੀ ਹਾਲਤ ਤੋਂ ਜਾਣੂ ਰਹੋ। ਟਾਇਰਾਂ ਵਿੱਚ ਹਵਾ ਘੱਟ ਹੋਣੀ, ਕਾਹਲੀ ਵਿੱਚ ਭੇਜੇ ਟ੍ਰੇਲਰਾਂ ਦਾ ਪਤਾ ਲਾਉਣਾ ਅਤੇ ਏਬੀਐੱਸ (ABS) ਦੇ ਨੁਕਸਾਂ ਦੀ ਤੁਰੰਤ ਚਿਤਾਵਨੀ।

Load it

ਲੋਡ ਕਰਨੇ (ਲੱਦਣੇ)

ਇਹ ਪਤਾ ਕਰੋ ਕਿ ਤੁਹਾਡੇ ਕਿਹੜੇ ਕਿਹੜੇ ਟ੍ਰੇਲਰਾਂ ਉੱਪਰ ਮਾਲ ਲੱਦਿਆ ਹੋਇਆ ਹੈ।

Track it

ਪਤਾ ਰੱਖਣਾ

ਜਿਹੜੇ ਸਥਾਨ (ਟਿਕਾਣੇ) ਤੁਹਾਡੇ ਲਈ ਮਹੱਤਵਪੂਰਨ ਹੋਣ ਉਨ੍ਹਾਂ ਨੂੰ ਜੀਓਫ਼ੈਨਸ (Geofence) ਕਰੋ ਅਤੇ ਜਦੋਂ ਤੁਹਾਡਾ ਟ੍ਰੇਲਰ ਉਸ ਜਗ੍ਹਾ ਪਹੁੰਚਦਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਹੈ।

Monitor it

ਨਿਗਰਾਨੀ ਰੱਖੋ

ਦਰਵਾਜ਼ਾ ਖੁੱਲਣ ਦੀ ਸਥਿਤੀ। ਜਦੋਂ ਕੋਈ ਤੁਹਾਡੇ ਟ੍ਰੇਲਰ ਦਾ ਪਿਛਲਾ ਦਰਵਾਜ਼ਾ ਜਾਂ ਦਰਵਾਜ਼ੇ ਖੋਲਦਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ।

Maintain it

ਦੇਖ ਭਾਲ਼ ਕਰਨੀ

ਆਪਣੇ ਟ੍ਰੇਲਰ ਦੇ ਨਜ਼ਦੀਕ ਗਰੇਟ ਡੇਨ ਸਰਵਿਸ/ਪਾਰਟਸ (ਪੁਰਜ਼ੇ) ਦੀ ਜਗ੍ਹਾ (ਲੋਕੇਸ਼ਨ) ਤੁਰੰਤ ਲੱਭੋ। ਟ੍ਰੇਲਰ ਦੇ ਵਿਸ਼ੇਸ਼ ਪੁਰਜ਼ਿਆਂ ਦੀ ਸੂਚੀ ਅਤੇ ਵਿਸਤਾਰਪੂਰਵਕ ਵੇਰਵੇ ਤੱਕ ਤੁਰੰਤ ਪਹੁੰਚ।

Analyze it

ਛਾਣਬੀਣ ਕਰੋ

ਆਪਣੇ ਟ੍ਰੇਲਰਾਂ ਦੇ ਸਮੂਹ (ਫ਼ਲੀਟ) ਸੰਬੰਧੀ ਰਿਪੋਰਟਾਂ ਬਣਾਉ ਅਤੇ ਅੰਕੜਿਆਂ (ਡੇਟਾ) ਦੀ ਨਜ਼ਰਸਾਨੀ ਕਰੋ। ਇਹ ਪਤਾ ਕਰੋ ਕਿ ਤੁਹਾਡੇ ਫ਼ਲੀਟ ਵਿੱਚੋਂ ਕਿਹੜੇ ਟ੍ਰੇਲਰ ਘੱਟ ਵਰਤੇ ਜਾ ਰਹੇ ਹਨ।

ਗਰੇਟ ਡੇਨ ਦੇ ਫ਼ਲੀਟਪਲਸ ਪ੍ਰੋ ਦੀ ਉੱਚ ਪੱਧਰੀ ਟੈਕਨਾਲੋਜੀ ਤੁਹਾਡੇ ਟ੍ਰੇਲਰ ਫ਼ਲੀਟ ਬਾਰੇ ਵਾਸਤਵਿਕ ਸਮੇਂ ਅਤੇ ਵਾਸਤਵਿਕ ਸਥਿਤੀ ਅਨੁਸਾਰ ਜਾਣਕਾਰੀ ਪ੍ਰਦਾਨ ਕਰਦੀ ਹੈ।

abs icon

ਏਬੀਐੱਸ ਨੁਕਸਾਂ ਦੇ ਕੋਡ

rear door sensor

ਪਿਛਲੇ ਦਰਵਾਜ਼ੇ ਦੇ ਸੈਂਸਰ

light out detection

ਕਾਹਲੀ ਵਿੱਚ ਭੇਜੇ ਟ੍ਰੇਲਰਾਂ ਦਾ ਪਤਾ ਲਾਉਣਾ

gps location

ਜੀਪੀਐੱਸ ਸਥਾਨ (ਟ੍ਰੇਲਰ ਕਿੱਥੇ ਹੈ)

tethered status

ਟ੍ਰੇਲਰ ਟਰੱਕ ਪਿੱਛੇ ਪਾਇਆ ਹੋਇਆ ਹੈ ਜਾਂ ਨਹੀਂ

abs icon

ਵਾਸਤਵਿਕ ਮੀਲ

tire inflation monitoring

ਟਾਇਰਾਂ ਵਿੱਚ ਹਵਾ ਦੀ ਜਾਂਚ ਕਰਨੀ

cargo status

ਮਾਲ ਲੱਦਣ ਦੀ ਸਥਿਤੀ

ਇੱਕ ਸਜੀਵ ਟ੍ਰੇਲਰ ਪਰਣਾਲੀ ਜੋ ਤੁਹਾਨੂੰ ਉਹ ਜਾਣਕਾਰੀ ਪਰਦਾਨ ਕਰਦੀ ਹੈ ਜਿਹੜੀ ਤੁਹਾਡੇ ਲਈ ਮਾਇਨੇ ਰੱਖਦੀ ਹੈ

decorative

“ਸਾਡਾ ਕਾਰੋਬਾਰ ਚਲਾਉਣ ਅਤੇ ਫ਼ੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਡੇਟਾ (ਅੰਕੜੇ) ਅਤਿ ਲੋੜੀਂਦਾ ਹੈ। ਇਸ ਤੋਂ ਪਹਿਲਾਂ ਅਸੀਂ ਆਪਣੇ ਟ੍ਰੇਲਰਾਂ ਤੋਂ ਕੇਵਲ ਜੀ ਪੀ ਐੱਸ ਲੋਕੇਸ਼ਨ ਦਾ ਹੀ ਡੇਟਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਸੀ। ਹੁਣ ਅਸੀਂ ਆਪਣੇ ਟ੍ਰੇਲਰਾਂ ਦੀ ਹਾਲਤ ਅਤੇ ਉਪਯੋਗਤਾ ਬਾਰੇ ਵਿਸਤਰਤ ਨਜ਼ਰ ਰੱਖਦੇ ਹਾਂ।”

decorative

ਬਿਲ ਬਲਾਈਮ, ਐੱਨ ਐੱਫ਼ ਆਈ ਵਿਖੇ ਸੀਨੀਅਰ ਵਾਈਸ ਪਰੈਜ਼ੀਡੈਂਟ ਫ਼ਲੀਟ ਸਰਵਸਿਜ਼

ROI Calculator

ਆਪਣੇ ਕਾਰੋਬਾਰ ਉੱਪਰ ਕਾਬੂ ਰੱਖਣਾ ਕਦੇ ਵੀ ਇੰਨਾਂ ਸੌਖਾ ਨਹੀਂ ਸੀ

ਫ਼ਲੀਟ ਪਲਸ ਪ੍ਰੋ ਗਰੇਟ ਡੇਨ ਦੁਆਰਾ ਇੱਕ ਸਜੀਵ ਟੈਲੀਮੈਟਿਕਸ ਪ੍ਰਣਾਲੀ ਹੈ ਜੋ ਟ੍ਰੇਲਰ ਮਾਹਰਾਂ ਵੱਲੋਂ ਵਿਉਂਤ ਅਤੇ ਵਿਕਸਤ ਕੀਤੀ ਗਈ ਹੈ।

ਇੱਕ ਡੈਮੋ ਲਈ ਬੇਨਤੀ ਕਰੋ

ਤੁਹਾਡੇ ਡੈਸਕਟਾਪ ਜਾਂ ਮੋਬਾਈਲ ਡਿਵਾਈਸ ‘ਤੇ ਫਲੀਟ ਦੀ ਦਿੱਖ ਨੂੰ ਪੂਰਾ ਕਰੋ।