ਉਦਯੋਗ ਦੇ ਸਭ ਤੋਂ ਵੱਧ ਮੌਲਿਕ ਅਤੇ ਉੱਨਤ ਟਰੇਲਰਾਂ ਦੇ ਨਿਰਮਾਤਾ ਵੱਲੋਂ ਤਾਪਮਾਨ ਕੰਟਰੋਲ ਵਾਲੇ ਵਿਆਪਕ ਲਾਈਨ-ਅੱਪ, ਡਰਾਈ ਫ਼ਰੇਟ ਵੈਨ, ਫ਼ਲੈਟਬੈੱਡ/ਸਟੈਪਡੈੱਕ ਅਤੇ ਕਨਵਰਟਰ ਡੌਲੀ ਮਾਡਲ।
ਗਰੇਟ ਡੇਨਜ਼ ਐਵਰੈਸਟ ਰੀਫ਼ਰ ਦੀ ਲਾਈਅੱਪ ਵਿੱਚ ਤਾਪਮਾਨ ਕੰਟਰੋਲ ਵਾਲੇ ਟਰੇਲਰ ਦੇ ਸਾਜ਼ੋ ਸਮਾਨ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਅੱਜ ਦੀਆਂ ਸੜਕਾਂ ‘ਤੇ ਚੱਲਦੇ ਸਭ ਤੋਂ ਉੱਚੇ ਗੁਣਾਂ ਵਾਲੇ ਰੀਫ਼ਰ ਟਰੇਲਰਾਂ ਮੁਹੱਈਆ ਕਰਦਾ ਹੈ। ਲਾਂਗ ਹੌਲ ਟਰੱਕ ਲੋਡ ਤੋਂ ਲੈ ਕੇ ਭੋਜਨ ਸਰਵਿਸ, ਸਿਟੀ ਡਲਿਵਰੀ ਅਤੇ ਮਲਟੀ ਟੈਂਪਰੇਚਰ ਕਾਮਫਿਗਰੇਸ਼ਨਜ਼ ਤੀਕ , ਹੰਢਣਸਾਰਤਾ, ਫਿਨਿਸ਼, ਮਜ਼ਬੂਤੀ ਅਤੇ ਰੀਸੇਲ ਮੁੱਲ ਦਵਾਉਣ ਵਿੱਚ ਗਰੇਟ ਡੇਨ ਉਦਯੋਗ ਦੇ ਮਿਆਰ ਕਾਇਮ ਕਰਦੀ ਹੈ। ਗਲੈਸਵੈਨ ਵੱਖ ਵੱਖ ਕਾਨਫਿਗੁਰੇਸ਼ਨਾਂ ਵਾਲਾ ਸਟਾਕ ਵਿੱਚ ਰੱਖਦਾ ਹੈ ਜਿੰਨਾਂ ਵਿੱਚ ਹਾਈ ਕਿਊਬ ਫ਼ਲੈਟ ਫ਼ਲੋਰਜ਼, ਡੱਕਟ ਫ਼ਲੋਰਜ਼, ਡਿਊਲ ਤਾਪਮਾਨ, ਡਿਸਕ ਬਰੇਕਾਂ ਨਾਲ ਲੇਸ ਯੂਨਿਟਾਂ, ਰੋਲ ਅੱਪਸ ਅਤੇ ਟ੍ਰਾਈਡੈਮਜ਼ ਸ਼ਾਮਲ ਹਨ।
ਗਰੇਟ ਡੇਨਜ਼ ਦੀ ਚੈਂਪੀਅਨ ਡਰਾਈ ਵੈਨ ਟਰੇਲਰ ਦੀ ਪਰਾਡਕਟ ਲਾਈਨ ਅੱਜ ਦੀ ਮੰਡੀ ਅੰਦਰ ਸਭ ਤੋਂ ਵੱਧ ਵਿਭਿੰਨ ਹੈ। ਅਸੀਂ ਜਾਣਦੇ ਹਾਂ ਕਿ ਇੱਕੋ ਹੀ ਵੈਨ ਟਰੇਲਰ ਬਣਤਰ ਹਰੇਕ ਐਲਟੀਐਲ, ਟਰੱਕ ਲੋਡ, ਆਟੋਮੋਟਿਵ, ਲਾਈਨ ਹੌਲ, ਹੀਟਿਡ ਅਪਰੇਸ਼ਨ ਲਈ ਕੰਮ ਨਹੀਂ ਕਰਦੀ। ਤੁਹਾਡੀਆਂ ਲੋੜਾਂ ਸਭ ਤੋਂ ਚੰਗੀ ਤਰ੍ਹਾਂ ਪੂਰੀ ਕਰਨ ਵਾਲਾ ਵਾਲ ਲਾਈਨਰ ਅਤੇ ਪੋਸਟ ਕਾਨਫ਼ਿਗੁਰੇਸ਼ਨ ਦੀਆਂ ਆਪਸ਼ਨ ਵਾਲੇ ਮਾਡਲਾਂ ਵਿੱਚੋਂ ਗਰੇਟ ਡੇਨ ਪਾਸ ਤਿੰਨ ਮੁੱਖ ਚੈਂਪੀਅਨ ਡਰਾਈ ਵੈਨ ਮਾਡਲ ਹਨ
ਫ਼ਲੈਟਬੈੱਡ ਅਤੇ ਸਟੈਪਡੈਕ ਪਲੈਟਫਾਰਮ ਮਾਡਲਾਂ ਵਿੱਚ ਫ਼ਰੀਡੰਮ ਲਾਈਨ ਗਰੇਟ ਡੇਨ ਕਾਰਜਕੁਸ਼ਲਤਾ, ਘੱਟ ਭਾਰ, ਫਿੱਟ ਅਤੇ ਸੰਪੂਰਨਤਾ ਨੂੰ ਜੋੜਦਾ ਹੈ। ਗਲੈਸਵੈਨ ਫ਼ਰੀਡੰਮ ਡੈੱਕ ਟਰੇਲਰਾ ਮਾਡਲਾਂ ਦੀਆਂ ਕਈ ਕਾਨਫਿਗੁਰੇਸ਼ਨਾਂ ਸਟਾਕ ਵਿੱਚ ਰੱਖਦਾ ਹੈ ਅਤੇ ਸਲਾਈਡਿੰਗ ਟਾਰਪ ਕਿੱਟ ਬਣਾਉਣ ਵਾਲਿਆਂ ਨਾਲ ਮਿਲ ਕੇ ਕੰਮ ਕਰਦਾ ਹੈ।
ਟਰੇਲਰਾਂ ਦੀ ਹਿਚਿੰਗ ਕਰਨ ਲਈ ਗਰੇਟ ਡੇਨ ਟੈਂਡਮ ਅਤੇ ਸਿੰਗਲ ਐਕਸਲ ਕਨਵਰਟਰ “A” ਟਾਈਪ ਡੌਲੀਜ਼ ਦੋਵੇਂ ਪੇਸ਼ ਕਰਦਾ ਹੇ। ਆਪਣੇ ਫਲੀਟ ਵਿੱਚ ਟਰੱਕ ਜਾਂ ਡਰਾਈਵਰ ਵਧਾਉਣ ਤੋਂ ਬਿਨਾ ਹੀ, ਵਧੇਰੇ ਫ਼ਰੇਟ ਮੂਵ ਕਰਨ ਲਈ ਕਨਵਰਟਰ ਡੌਲੀਜ਼ ਹੱਦੋਂ ਵੱਧ ਕੁਸ਼ਲ ਹੋ ਸਕਦੀਆਂ ਹਨ