ਕਨਵਰਟਰ ਡੌਲੀਆਂ - Glasvan Great Dane

ਫ਼ਰੇਟ ਨੂੰ ਕਨਵਰਟਰ ਡੌਲੀ ਨਾਲ ਟੋ ਜਾਇਨ ਕਰਕੇ ਸਿੰਗਲ ਟਰੈਕਟਰ, ਸਿੰਗਲ ਡਰਾਈਵਰ ਨਾਲ ਵੱਧ ਕੁਸ਼ਲਤਾ ਨਾਲ ਮੂਵ ਕੀਤਾ ਜਾ ਸਕਦਾ ਹੈ। ਟਰੇਲਰ ਦੀ ਕਾਨਫਿਗੁਰੇਸ਼ਨਾਂ ਅਤੇ ਦੋ ਟਰੈਕਟਰਾਂ ਨੂੰ ਜੋੜ ਕੇ ਚਲਾਉਂਦਿਆਂ ਕਨਵਰਟਰ ਡੌਲੀ ਚਲਦੇ ਸਮੇਂ ਇੱਕ ਐਕਸਲ ਪਿੱਛੇ ਵੇਟ ਬਾਰੇ ਹਰੇਕ ਕੈਨੇਡੀਅਨ ਪਰੋਵਿੰਸ਼ਲ ਅਧਿਕਾਰ ਖੇਤਰ ਦੇ ਆਪਣੇ ਨਿਯਮ ਹੁੰਦੇ ਹਨ। ਗਰੇਟ ਡੇਨ ਸਿੰਗਲ ਅਤੇ ਟੈਂਡਮ ਐਕਸਲ ਕਨਵਟਰ ਡੌਲੀਆਂ ਦੋਵੇਂ ਬਣਾਉਂਦਾ ਹੈ। ਗਲੈਸਵੈਨ ਗਰੇਟ ਡੇਨ ਦਰਜਨਾਂ ਹੀ ਕਨਵਰਟਰ ਡੌਲੀਆਂ ਡਲਿਵਰ ਕਰ ਚੁਕਿਆ ਹੈ ਕਿ ਹੁਣ ਸਾਡੇ ਗਾਹਕ ਆਂਟੇਰੀਓ ਲਾਂਗ ਕੰਬੀਨੇਸ਼ਨ ਵ੍ਹਇਕਲ “ਐਲਸੀਵੀ” (“LCV”) ਪ੍ਰੋਗਰਾਮ ਅਧੀਨ ਕੰਮ ਕਰਦੇ ਹਨ।

ਕਨਵਰਟਰ ਡੌਲੀ ਆਪਸ਼ਨਾਂ ਵਿੱਚ ਸ਼ਾਮਲ ਹੈ ਏਅਰ ਰਾਈਡ ਸੁਸਪੇਂਸ਼ਨਜ਼, ਡੌਲੀਆਂ ਨੂੰ ਯਾਰਡ ਵਿੱਚ ਸੌਖ ਨਾਲ ਮੂਵ ਕਰਨਾ, ਲੀਡ ਅਤੇ ਪਿੱਛੇ ਲੱਗੀ ਟਰੇਲਰ ਯੂਨਿਟ ਵਿੱਚਕਾਰ ਏਅਰ ਅਤੇ ਅਲੈਕਟ੍ਰਿਕਲ ਕੋਰਡਜ਼ ਦੀ ਟੈਂਸ਼ਨਿੰਗ ਵਾਸਤੇ ਇੱਕ ਸਪਰਿੰਗ ਲੋਡਡ ਪੋਗੋ ਸਟਿੱਕ, ਬਰੇਕ ਰਿਲੀਜ਼ ਲਈ ਸਪੈਸ਼ਲ ਵੈਲਵਿੰਗ। ਜਦੋਂ ਕਪਲਿੰਗ ਸ਼ਾਮਲ ਹੋਵੇ ਤਾਂ ਬਰਾਬਾਰ ਦੀ ਉਚਾਈ ਸੈੱਟ ਕਰਨ ਵਾਸਤੇ ਇੱਕ ਸਟੈਂਡਰਡ ਜੈਕ ਸਟੈਂਡ। ਗਰੇਟ ਡੇਨ ਸਪਰਿੰਗ ਰਾਈਡ ਡੌਲੀਆਂ ਪੇਸ਼ ਕਰਦਾ ਹੈ ਜਿਹੜੀਆਂ ਵੱਧ ਕਫਾਇਤੀ ਹਨ ਅਤੇ ਅਪਰੇਟ ਕਰਨੀਆਂ ਅਤੇ ਕਪਲ ਕਰਨੀਆਂ ਸੌਖੀਆ ਹੁੰਦੀਆਂ ਹਨ। ਨਵੀਂ ਚੈਂਪੀਅਨ ਵੈਨ ਅਤੇ ਨਵੇਂ ਐਵਰੈਸਟ ਰੀਫ਼ਰ ਟਰੇਲਰ ਪ੍ਰਾਡਕਟ ਲਾਈਨਜ਼ ਲਈ ਗਰੇਟ ਡੇਨ ਆਪਸ਼ਨਲ ਫੈਕਟਰੀ ਵੱਲੋਂ ਲਗਾਇਆ ਪਰਿੰਟਲ ਹਿੱਚ ਸਿਸਟਿਮ ਵੀ ਪੇਸ਼ ਕਰਦਾ ਹੈ।

ਆਪਣੀਆਂ ਤੁਰਤ ਲੋੜਾਂ ਤੁਸੀਂ ਬਾਰੇ ਗਲੈਸਵੈਨ ਨਾਲ ਮਸ਼ਵਰਾ ਕਰ ਸਕਦਾ ਹੈ ਅਤੇ ਤੁਹਾਡੇ ਮੌਜੂਦਾ ਟਰੇਲਰ ਦੇ ਸਾਜ਼ੋ ਸਮਾਨ ਨੂੰ ਪਿੰਟਲ ਸਿਸਟਿਮ ਨਾਲ ਫਿੱਟ ਕਰ ਸਕਦਾ ਹੈ।

ਇਨਵੈਂਟਰੀ ਵੇਖੋ