ਲੈਂਡੋਲ - Glasvan Great Dane
ਮੌਜੂਦਾ ਉਪਲਬਧ ਟਰੇਲਰਾਂ ਵਿੱਚੋਂ ਲੈਂਡੋਲ ਸਭ ਤੋਂ ਵਧੀਆ ਹਾਈਡਰੌਲਿਕ ਟਰੈਵਲਿੰਗ ਐਕਸਲ ਟਿਲਟ ਬੈੱਡ ਅਤੇ ਟਿਲਟ ਟੇਲ ਟਰੇਲਰ ਬਣਾਉਂਦਾ ਹੈ। ਲੈਂਡੋਲ 6 ਡਿਗਰੀਆਂ ਤੀਕ ਸ਼ੈਲੋ ਟਰੇਲਰ ਲੋਡ ਐਂਗਲ ਵਾਲੇ ਰੈਂਪਾਂ ਦੀ ਲੋੜ ਨੂੰ ਖ਼ਤਮ ਕਰਦਾ ਹੈ।
ਲੈਂਡੋਲ ਦੇ ਡਿਜ਼ਾਈਨ ਇਕੁਇਪਮੈਂਟ ਪਿੱਕਅਪ ਜਾਂ ਡਲਿਵਰੀ ਲਈ ਆਦਰਸ਼ਕ ਹਨ ਕਿਉਂਕਿ ਉਹ ਧਰਤੀ ਦੀ ਪੱਧਰ ਤੋਂ ਲੈਕੇ ਡੋਕ ਦੀ ਉਚਾਈ ਤੀਕ ਮਲਟੀਪਲ ਗੀਅਰ ਦੇ ਕਈ ਪੀਸਾਂ ਨੂੰ ਇੱਕ ਤੋਂ ਵੱਧ ਵਾਰੀ ਡਰਾਪ ਲਈ ਫ਼ਲੈਕਸੇਬਿਲਿਟੀ ਪੇਸ਼ ਕਰਦੇ ਹਨ। ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਗਲੈਸਵੈਨ ਭਿੰਨ ਭਿੰਨ ਮਾਡਲ ਪੇਸ਼ ਕਰਦੀ ਹੈ।
-
400 ਸੀਰੀਜ਼ ਟਰੈਵਲਿੰਗ ਐਕਸਲ ਫ਼ੁਲ ਮੇਨ ਡੈੱਕ ਟਿਲਟ ਟਰੇਲਰਜ਼
-
ਆਪਣੀ ਫ਼ੁਲ ਮੇਨ ਡੈਕ ਟਿਲਟ ਡਿਜ਼ਾਈਨ, 6-ਡਿਗਰੀ ਲੋਡ ਐਂਗਲ, ਅਤੇ ਅਪਗਰੇਡਡ ਐਲਈਡੀ ਲਾਈਟਿੰਗ ਅਤੇ ਵਾਇਰਿੰਗ ਸਿਸਟਿਮ ਕਰਕੇ ਲੈਂਡੋਲ 400-ਸੀਰੀਜ਼ ਮੰਡੀ ਵਿੱਚ ਮੋਹਰੀ ਹੈ। ਇਹ ਆਪਸ਼ਨਲ ਹਾਟ ਡਿੱਪ ਗੈਲਵਨਾਈਜ਼ਡ ਪਰੋਟੈਕਸ਼ਨ ਨਾਲ 40-ਟਨ ਟੈਂਡੈਮ ਐਕਸਲ ਅਤੇ 55 ਟਨ 3 ਐਕਸਲ ਮਾਡਲ ਵਿੱਚ ਆਂਉਂਦਾ ਹੈ। ਦੋਵੇਂ ਮਾਡਲ 8” ਸੈਂਟਰ ‘ਤੇ ਕਰਾਸ ਮੈਂਬਰਜ਼ ਵਰਤਦੇ ਹਨ ਅਤੇ 37” ਅਤੇ 42” ਲੋਡਡ ਡੈਕ ਉਚਾਈ ਵਿੱਚ ਵੀ ਉਪਲਬਧ ਹਨ। ਆਪਸ਼ਨਾਂ ਵਿੱਚ 12,000-30,000 ਪਾਉਂਡ ਵਿੰਚਜ਼,ਡਾਕ ਲੈਵਲ ਲਿਫ਼ਟ ਹਾਈਡਰੌਲਿਕਸ, ਲੋਡ ਸਕਿਉਰਮੈਂਟ, 102”, 9’ ਅਤੇ 10’ ਚੌੜੇ ਡੈਕ, ਸਵਿੰਗ ਆਊਟਸ ਅਤੇ ਪੁੱਲ ਆਊਟਸ, ਸੈਲਫ ਕਨਟੇਂਡ ਗੈਸ ਇੰਨਜਨ, ਅਤੇ ਕਸਟਮ ਪੇਂਟ ਸ਼ਾਮਲ ਹਨ।
-
900 ਸਿਰੀਜ਼ ਟਰੈਵਲਿੰਗ ਐਕਸਲ ਟਿਲਟਿੰਗ ਟੇਲ ਟਰੇਲਰਜ਼

800 ਸਿਰੀਜ਼ ਹਾਇਡਰੌਲਿਕ ਅਲੱਗ ਕੀਤਾ ਜਾ ਸਕਣ ਵਾਲਾ ਟਰੇਲਰ
-
800-ਸਿਰੀਜ਼ ਹਾਇਡਰੌਲਿਕ ਅਲੱਗ ਕੀਤੇ ਜਾ ਸਕਣ ਵਾਲੇ ਟਰੇਲਰ ਦੇ, ਤਿੰਨ ਅਤੇ ਚਾਰ ਐਕਸਲ ਮਾਡਲਾਂ ਵਿੱਚ, ਮੇਨ ਲੋ ਡੈਕ 17” ਤੀਕ ਜਾਂਦੀ ਹੈ, 825,835, ਐਗਰੀਕਲਚਰ ਸਿਰੀਜ਼ ਅਤੇ 855 ਹੈਵੀ ਹੌਲ ਸਿਰੀਜ਼ ਆਉਂਦਾ ਹੈ। ਆਪਸ਼ਨਾਂ ਵਿੱਚ ਐਲੂਮੀਨਮ ਨੈਕ ਪਲੈਟਫਾਰਮਜ਼, ਹਾਟ ਡਿੱਪ ਗੈਲਵਨਾਈਜ਼ਿੰਗ, ਐਕਸਲਾਂ ‘ਤੇ ਪਿੰਨ, ਟੈਲੀਸਕੋਪਿਕ ਅਤੇ ਸਵਿੰਗ ਆਊਟ ਵਾਈਡ ਲੋਡ ਐਕਸਟੈਨਸ਼ਨਜ਼ ਕੁਝ ਨਾ ਲਏ ਜਾ ਸਕਦੇ ਹਨ ਪਰ ਜੋ ਕਈ ਕਸਟਮ ਸਪੈਕਸ ਵਿੱਚੋਂ ਕੁਝ ਉਪਲਬਧ ਹਨ।
-
300 ਕਨਟੇਨਰ ਅਤੇ ਸਪੈਸ਼ਲਟੀ
-
ਲੈਂਡੋਲ 300-ਸਿਰੀਜ਼ ਵਿੱਚ 330/340 ਕਨਟੇਨਰ, 345 ਹਾਇਡਰੌਲਿਕ ਟਿਲਟ ਪਿੰਟਲ ਹਿੱਚ, ਅਤੇ 353 ਬੱਸ ਹਾਉਲਰ ਮਾਡਲ ਆਉਂਦੇ ਹਨ। ਜਿਸ ਸਾਈਜ਼ ਦਾ ਵੀ ਕਨਟੇਨਰ ਹੌਲ ਕਰਨ ਦੀ ਤੁਹਾਨੂੰ ਲੌੜ ਹੋਵੇ, ਵੱਖ ਵੱਖ ਲੰਮਾਈ ਦੀ ਆਪਸ਼ਨ ਵਾਲੇ ਸਿੰਗਲ ਜਾਂ ਟੈਂਡਮ ਐਕਸਲ 330/340 ਮਾਡਲਾਂ ਵਿੱਚ ਤੁਹਾਨੂੰ ਮਿਲਦੇ ਹਨ। ਅਜਿਹੇ ਉਪਲਬਧ ਸਪੈਕਸ, ਜਿਵੇਂ ਕਿ ਕਨਟੇਨਰ ਨੂੰ ਮੁਕਾਬਲਤਨ ਸੌਖ ਨਾਲ ਫੀਲਡ ਵਿੱਚ ਲੋਡਿੰਗ, ਹੌਲਿੰਗ ਅਤੇ ਅਣਲੋਡਿੰਗ ਲਈ ਉਨਤ ਚੇਨ ਡਰਾਈਵ, ਉਪਲਬਧ ਹੈ। 345 ਮਾਡਲ 31’ 9-ਟੈਗ ਸਟਾਇਲ ਟੈਂਡਮ ਐਕਸਲ ਹਾਇਡਰੌਲਿਕ ਟਰੇਲਰ ਹੈ ਜਿਹੜਾ ਲੋਡ ਐਂਗਲ, ਜਿਹੜਾ ਪਿੰਟਲ ਹਿੱਚ ਦੁਆਰਾ ਟਰੈਕਟਰ ਜਾਂ ਸਟਰੇਟ ਟਰੱਕ ਨਾਲ ਜੋੜਦਾ ਹੈ, । 353 ਮਾਡਲ ਕੋਚ ਬੱਸ ਨੂੰ ਬਿਨਾ ਸਪੈਸ਼ਲ ਪਰਮਿਟ ਦੇ, ਲੋਡ ਕਰਦਾ ਅਤੇ ਟਰਾਂਸਪੋਰਟ ਕਰਦਾ ਹੈ, ਅਤੇ ਐਡਜਸਟੇਬਲ ਵੀਲ੍ਹ ਪਾਕਿਟਸ, ਇੱਕ 5- ਡਿਗਰੀ ਲੋਡ ਐਂਗਲ ਅਤੇ ਆਊਟਰਿਗਰ ਹਾਇਡਰੌਲਿਕ ਲਿਫ਼ਟਰਜ਼ ਇਸ ਦੀਆਂ ਵਿਸੇਸ਼ਤਾਵਾਂ ਹਨ।
ਇਨਵੈਂਟਰੀ ਵੇਖੋ