ਮਾਈਕਰੋਬੈਨ - Glasvan Great Dane

ਗਰੇਟ ਡੇਨ ਦਾ ਮਹੱਤਵਪੂਰਨ ਖੋਜ ਵਾਲਾ ਐਂਟੀਮਾਈਕਰੋਬੀਅਲ ਲਾਈਨਰ ਟੈਕਨੌਲੋਜੀ ਮਾਈਕਰੋਬੈਨ ਤੁਹਾਡੇ ਰੀਫ਼ਰ ਨੂੰ ਮੁਕਾਬਲੇ ਦੇ ਰੀਫ਼ਰਾਂ ਨਾਲੋਂ ਕਿਤੇ ਵੱਖਰਾ ਖੜ੍ਹਾ ਕਰ ਦਿੰਦਾ ਹੈ।

  • ਉਚੇਚੀ ਮਾਈਕਰੋਬੈਨ ਐਂਟੀਮਾਈਕਰੋਬੀਅਲ ਟੈਕਨੌਲੋਜੀ ਬੈਕਟੇਰੀਏ, ਧੱਬਿਆਂ ਅਤੇ ਬਦਬੂ ਵਿਰੁਧ ਅੱਗੇ ਵਧ ਕੇ ਲੜਦੀ ਹੈ, ਇੰਜ ਕਰਕੇ, ਤਾਪਮਾਨ ਪ੍ਰਤੀ ਸੰਵੇਦਨਸ਼ੀਲ ਡਲਿਵਰੀਆਂ ਕਰਨ ਵਿੱਚ ਇਹ ਸਾਫ਼ ਵਾਤਾਵਰਣ ਨੂੰ ਹੱਲਾਸ਼ੇਰੀ ਦਿੰਦੀ ਹੈ।
  • ਗਰੇਟ ਡੇਨਜ਼ ਐਵਰੈਸਟ ਰੀਫ਼ਰ ਮੰਡੀ ਵਿੱਚ ਇੱਕੋ ਇੱਕ ਟਰੇਲਰ ਹੈ ਜੋ ਲਾਈਨਰ ਸਿਸਟਿਮ ਵਿੱਚ ਐਂਟੀਮਾਈਕਰੋਬੀਅਲ ਸੁਰੱਖਿਆ ਦਾ ਵਿਸ਼ਾਲ ਸਪੈਕਟ੍ਰਮ 24/7 ਪੇਸ਼ ਕਰਦਾ ਹੈ।
  • ਮਾਈਕਰੋਬੈਨ ਵੱਲੋਂ ਥਰਮੋਗਾਰਡ ਅਤੇ ਪੰਕਚਰਗਾਰਡ ਦੋਹਾਂ ਵਿੱਚ 24/7 ਐਂਟੀਮਾਇਕਰੋਬੀਅਲ ਪਰਾਡਕਟ ਸੁਰੱਖਿਆ ਦਾ ਮਿਆਰ ਹੈ ਅਤੇ ਟਰੇਲਰ ਦੀ ਉਮਰ ਨਾਲ ਨਿਭਦਾ ਹੈ।
  • ਮਾਈਕਰੋਬੈਨ ਵਰਤਣ ਲਈ ਸੁਰੱਖਿਅਤ ਹੈ ਅਤੇ ਬੈਕਟੇਰੀਏ ਅਤੇ ਉੱਲੀ, ਜੋ ਬਦਬੂ ਅਤੇ ਧੱਬਿਆਂ ਲਾਉਂਦੀ ਹੈ, ਦੇ ਵਧਣ ਫੁਲਣ ਵਿਰੁਧ ਪ੍ਰਭਾਵੀ ਲੜਾਈ ਕਰਦਾ ਹੈ।

ਮਾਈਕਰੋਬੈਨ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ.