ਪਾਰਟਸ - Glasvan Great Dane

Truck in front of a building

ਤੁਹਾਨੂੰ ਲੋੜ ਹੈ। ਸਾਡੇ ਕੋਲ ਸਟਾਕ ਹੈ। ਅੱਜ ਹੀ ਸਾਡੇ ਟ੍ਰੇਲਰ ਅਤੇ ਸ਼ੰਟ ਟਰੱਕ ਪਾਰਟਸ ਸਪੈਸ਼ਿਲਸਟਾਂ ਨਾਲ ਗੱਲ ਕਰੋ।

 • ਕੋਵਿਡ 19 ਮਹਾਂਮਾਰੀ ਦੌਰਾਨ ਸੁਰੱਖਿਅਤ ਤਰੀਕੇ ਨਾਲ ਕਾਰੋਬਾਰ ਲਈ ਅਸੀਂ ਖੁੱਲ੍ਹੇ ਹਾਂ।
 • ਸਭਨਾਂ ਟ੍ਰੇਲਰਾਂ ਅਤੇ ਯਾਰਡ ਟ੍ਰੇਕਟਰਾਂ ਵਾਸਤੇ ਪਾਰਟਸ ਦਾ 40,000 ਸਕੁਏਅਰ ਫੁੱਟ ਤੋਂ ਵੱਧ ਭੰਡਾਰ
 • ਹੇਠਾਂ ਦੱਸੇ ਮੁਤਾਬਕ ਸਭ ਪ੍ਰਮੁੱਖ ਮਾਰਕਿਆਂ ਦੇ ਟ੍ਰੇਲਰ ਅਤੇ ਸ਼ੰਟ ਟਰੱਕ ਪਾਰਟ ਅਤੇ ਪੁਰਜ਼ੇ । ਜੇ ਕੋਈ ਸਾਡੇ ਕੋਲ ਨਾ ਹੋਵੇ ਤਾਂ ਅਸੀਂ ਮੰਗਵਾ ਸਕਾਂਗੇ।
 • ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਈ ਐੱਸ ਟੀ ਦੌਰਾਨ ਪਾਰਟਸ ਮੰਗੇ ਜਾਣ ਅਤੇ ਸਵਾਲ ਪੁੱਛੇ ਜਾਣ ’ਤੇ ਇੱਕ ਘੰਟੇ ਦੇ ਵਿੱਚ-ਵਿੱਚ ਕਾਲ-ਬੈਕ
 • ਜੀ ਟੀ ਏ ਅਤੇ ਉਸ ਤੋਂ ਪਰ੍ਹੇ ਹਫਤੇ ਵਿੱਚ 5 ਦਿਨ ਪਾਰਟਸ ਦੀ ਮੌਕੇ ’ਤੇ ਡਲਿਵਰੀ
 • ਜੀ ਟੀ ਏ ਵਿੱਚ ਆਪਣੇ ਖਾਸ ਡਲਿਵਰੀ ਟਰੱਕਾਂ ਦੇ ਫਲੀਟ ਨਾਲ ਰੋਜ਼ਾਨਾ ਡਲਿਵਰੀ
 • ਅਸੀਂ ਕੈਨੇਡਾ ਭਰ ਵਿੱਚ ਵੀ ਭੇਜਦੇ ਹਾਂ
 • ਜੀ ਟੀ ਏ ਵਿੱਚ ਮਿਸੀਸਾਗਾ, ਵ੍ਹਿਟਬੀ, ਐਲਿਸਟਨ ਅਤੇ ਪੁਟਨਮ, 4 (ਚਾਰ) ਮੁਕਾਮਾਂ ਤੋਂ ਪਾਰਟਸ ਲਏ ਜਾ ਸਕਦੇ ਹਨ

ਆਪਣੀਆਂ ਗੱਡੀਆਂ ਸੜ੍ਹਕ ’ਤੇ ਚਲਦੀਆਂ ਰੱਖਣ ਲਈ ਲੋੜੀਂਦੇ ਟ੍ਰੇਲਰ ਅਤੇ ਸ਼ੰਟ ਟਰੱਕ ਪਾਰਟਸ ਗਲਾਸਵੈਨ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਵੀ ਤੁਹਾਡੇ ਲਈ ਮੁਹੱਈਆ ਕੀਤੇ ਜਾਂਦੇ ਹਨ

ਟ੍ਰੇਲਰ ਅਤੇ ਸ਼ੰਟ ਟਰੱਕ ਪਾਰਟਸ ਦੀਆਂ ਆਪਣੀਆਂ ਲੋੜਾਂ ਲਈ ਸਾਨੂੰ 1-888-GLASVAN ’ਤੇ ਕਾਲ ਕਰੋ ਜਾਂ ਕਰੋ। ਕਰੋ।

ਟ੍ਰੇਲਰਾਂ ਦੇ ਪਾਰਟਸ:

 • ਸਟਰਕਚਰਲ ਪੋਸਟਾਂ, ਰੇਲਾਂ ਅਤੇ ਕਰਾਸਮੈਂਬਰ
 • ਐਕਸਟੀਰੀਅਰ ਪੈਨਲ
 • ਥਰਮੋਪਲਾਸਟਿਕ ਇੰਟੀਰੀਅਰ ਲਾਈਨਿੰਗ
 • ਲੌਜਿਸਟਿਕ ਟਰੈਕ
 • ਡੋਰ ਚੜ੍ਹਾਉਣ ਅਤੇ ਖੋਲ੍ਹਣ ਲਈ ਪੱਲੇ ਅਤੇ ਪੁਰਜ਼ੇ
 • ਹਾਰਡਵੁੱਡ ਫਲੋਰਿੰਗ
 • ਸਕੱਫਲਾਈਨਰਾਂ ਦੇ ਅਨੇਕਾਂ ਵਿਕਲਪ
 • ਲਾਈਟਾਂ ਅਤੇ ਤਾਰਾਂ
 • ਡਰੱਮ ਬਰੇਕਾਂ (ਸਲੈਕ ਐਡਜਸਟਰ, 
 ਕੈਮਾਂ, ਪੈਡ, ਚੈਂਬਰ)
 • ਡਿਸਕ ਬਰੇਕਾਂ (ਰੋਟਰ, ਕੈਲਿਪਰ, ਪੈਡ ਅਤੇ ਚੈਂਬਰ)
 • ਏ ਬੀ ਐੱਸ ਈ ਸੀ ਯੂ
 • ਸਸਪੈਂਸ਼ਨ ਏਅਰ ਬੈਗ, ਸ਼ਾਕ 
 ਬੁਸ਼ਿੰਗ, ਏਅਰ ਟੈਂਕ
 • ਪਲੰਬਿੰਗ ਏਅਰ ਲਾਈਨਾਂ, ਵਾਲਵ
 • ਵ੍ਹੀਲ ਸੀਲਾਂ ਅਤੇ ਬੈਰਿੰਗ
 • ਟਾਇਰਾਂ ਵਿੱਚ ਹਵਾ ਭਰਨ ਦੇ ਸਿਸਟਮ
 • ਰੂਫਸਕਿੱਨ
 • ਥਰਮੋਪਲਾਸਟਿਕ ਰੀਫਰ ਲਾਈਨਿੰਗ
 • ਲੋਡ ਸਕਿਉਰਮੈਂਟ
 • ਸਟਰੈਪ
 • ਵਿੰਚ
 • ਡੈਕਿੰਗ ਐਂਡ ਲੋਜਿਸਟਿਕ ਬੀਮ
 • ਲੋਡ ਜੈਕ
Pickup Truck

ਸ਼ੰਟ ਟਰੱਕਾਂ ਦੇ ਪਾਰਟਸ:

 • 5 ਵੀਂ ਪਹੀਏ ਨੂੰ ਪੂਰਾ ਕਰੋ
 • 5 ਵੀਂ ਵ੍ਹੀਲ ਏਅਰ ਸਿਲੰਡਰ ਅਤੇ ਜਬਾੜੇ ਦੀਆਂ ਕਿੱਟਾਂ
 • ਰੋਸ਼ਨੀ ਅਤੇ ਤਾਰਾਂ
 • ਡੀਪੀਐਫ ਅਤੇ ਐਸਸੀਆਰ ਲਈ ਨਿਕਾਸ ਪ੍ਰਣਾਲੀ ਦੇ ਭਾਗ
 • ਟਰਬੋ ਅਤੇ ਈ.ਜੀ.ਆਰ.
 • ਵਾਈਪਰ ਮੋਟਰਾਂ
 • ਏਅਰ ਟੈਂਕ
 • ਦਰਵਾਜ਼ੇ ਦੇ ਸਟਰਾਈਕਰ
 • ਹਾਈਡ੍ਰੌਲਿਕ ਲਿਫਟ ਸਿਲੰਡਰ
 • ਸਟੀਅਰਿੰਗ ਬਕਸੇ
 • ਚਾਲ ਅਤੇ ਡਰਾਈਵ ਐਕਸਲ
 • ਹਾਈਡ੍ਰੌਲਿਕ ਪੰਪ
 • ਬ੍ਰੇਕ ਹਿੱਸੇ
 • ਬੈਟਰੀ
 • ਪਲੰਬਿੰਗ ਅਤੇ ਏਅਰ ਲਾਈਨਜ਼
 • ਫਿਟਿੰਗਜ਼ ਅਤੇ ਵਾਲਵ
 • ਤੇਲ ਫਿਲਟਰ, ਏਅਰ ਫਿਲਟਰ, ਬਾਲਣ ਫਿਲਟਰ
 • ਬਦਲ
 • ਸ਼ੁਰੂਆਤ
Shunt Truck