ਸੈਂਡਬਲਾਸਟ ਅਤੇ ਪੇਂਟ - Glasvan Great Dane

ਅਸੀਂ ਚਾਹੁੰਦੇ ਹਾਂ ਕਿ ਬਿਹਤਰ ਦਿਸੇ. ਤੁਸੀਂ ਚਾਹੁੰਦੇ ਹੋ ਕਿ ਇਹ ਵਧੇਰੇ ਹੰਢਣਸਾਰ ਹੋਵੇ।

ਤੁਹਾਡੇ ਉਦਯੋਗਕ ਵਾਹਣ (ਵੀਇਕਲਜ਼) ਅਤੇ ਸਾਜ਼ੋ ਸਮਾਨ ਭਾਰੀ ਨਿਵੇਸ਼ ਹੁੰਦੇ ਹਨ। ਉਨ੍ਹਾਂ ਨੂੰ ਰਿਫ਼ਰਬਿਸ਼ ਕਰਨ ਵਿੱਚ ਖ਼ਰਚਿਆਂ ਵਿੱਚ ਕਟ-ਵੱਡ ਨਾ ਕਰੋ। ਸਪਰੇਗੰਨ ਕੋਈ ਵੀ ਵਰਤ ਸਕਦਾ ਹੈ ਪਰ ਗਲੈਸਵੈਨ ਗਰੇਟ ਡੇਨ ਵਿਖੇ ਸੈਂਡਬਲਾਸਟ ਕਰਨ, ਪੇਂਟ ਕਰਨ ਦੇ ਪੇਸ਼ਾਵਾਰਾਂ ਵਾਂਗ ਸੰਪੂਰਨ ਤਿਆਰੀ ਅਤੇ ਉੱਤਮ ਤਕਮੀਲ ਵਰਗਾ ਕੰਮ ਕੋਈ ਨਹੀਂ ਮੁਹੱਈਆ ਨਹੀਂ ਕਰ ਸਕਦਾ।

ਚੈੱਕਲਿਸਟ ਨੂੰ ਵਰਤੋ

ਜੇ ਤੁਸੀਂ ਉੱਤਮ ਪੱਧਰ ਦਾ ਸੈਂਡਬਲਾਸਟ ਅਤੇ ਪੇਂਟ ਸਰਵਿਸਿਜ਼ ਦੀ ਭਾਲ ਵਿੱਚ ਹੋ ਤਾਂ ਯਕੀਨੀ ਬਣਾਉ ਕਿ ਅਜਿਹੇ ਮਾਹਰ ਵੱਲੋਂ ਕੀਤੇ ਜਾਂਦੇ ਹੋਣ ਜੋ ਹੇਠ ਦਰਜ ਕੰਮ ਕਰ ਸਕਦੇ ਹੋਣ:

  Glasvan
ਬਦਲਵੇਂ ਅਮਲ ਤੀਕ ਪਹੁੰਚ ਹੋਵੇ ਅਤੇ ਮੁਹੱਈਆ ਕੀਤਾ ਜਾਵੇ
ਸਰਫ਼ੇਸ ਠੀਕ ਠੀਕ ਤਿਆਰ ਕਰਨਾ
ਸਭ ਤੋਂ ਉੱਤਮ ਸਤਰ ਵੰਨਗੀ ਵਾਲੀ ਸੈਂਡਬਲਾਸਟ
ਬਦਲਵੇਂ ਕੋਟਿੰਗ ਦੀ ਠੀਕ ਠੀਕ ਚੋਣ ਕਰੋ
ਵਿਸੇਸ਼ ਲੋੜਾਂ ਪੂਰੀਆਂ ਕਰਨ ਲਈ ਅਤੇ ਲਾਈਫ਼ਸਪੈਨਜ਼ ਪੇਂਟ ਸਿਸਟਿਮ ਨੂੰ ਪਸੰਦ ਅਨੁਸਾਰ ਢਾਲਣਾ
ਮਨਿੱਸਟਰੀ ਆਫ਼ ਲੇਬਰ ਦੇ ਵਿਨਿਯਮ
ਮਨਿੱਸਟਰੀ ਆਫ਼ ਲੇਬਰ ਦੇ ਵਿਨਿਯਮਾਂ ਤੋਂ ਵੱਧ ਕੇ ਕੰਮ ਕਰਨਾ
ਬਿਨਾ ਖ਼ਰਚੇ ਦੇ ਪਿਕਅੱਪ ਕਰਨਾ ਅਤੇ ਡਲਿਵਰੀ
ਸਾਜ਼ੋ ਸਮਾਨ ਅਤੇ ਮਸ਼ੀਨਰੀ ਨੂੰ ਮੂਵ ਕਰਨ ਲਈ ਵਿਸੇਸ਼ ਤਰ੍ਹਾਂ ਦੇ ਫਲੋਟਸ ਅਤੇ ਡਰਾਪ ਡੈੱਕ ਮੁਹੀੱਆ ਕਰਨੇ

ਲਚਕੀਲੇ ਪੇਂਟ ਸਿਸਟਿਮ

ਗਲੈਸਵੈਨ ਗਰੇਟ ਡੇਨ ਪੇਂਟ ਸਿਸਟਿਮ ਨੂੰ ਪਸੰਦ ਅਨੁਸਾਰ ਢਾਲਿਆ ਜਾ ਸਕਦਾ ਹੈ ਜਿਹੜਾ ਤੁਹਾਡੀਆਂ ਲੋੜਾਂ ਅਤੇ ਬਜਟ ਪੂਰੀਆਂ ਕਰਨ ਵਾਸਤੇ ਠੀਕ ਠੀਕ ਤਿਆਰੀ ਦੀ ਮਿਕਦਾਰ ਵਿੱਚ ਠੀਕ ਠੀਕ ਕਿਸਮ ਦੀ ਪੇਂਟ ਨੂੰ ਜੋੜਦਾ ਹੈ

ਉਪਲਬਧ ਕੋਟਿੰਗਜ਼:

  • ਲੋ ਵਾਲਿਊਮ ਵਾਲਾ ਪਾਣੀ ਦਾ ਬੇਸ
  • ਬੇਸ ਅਨੈਮਲ
  • ਅਕ੍ਰਿਲਿਕ-ਐਪਾਕਸੀ-ਅਨੈਮਲ
  • ਯੂਰੇਥੇਨ ਬੇਸ ਕਲੀਅਰ

ਪਹਿਲਾਂ ਅਤੇ ਬਆਦ ਵਿੱਚ

ਡੰਪ ਟਰੇਲਰ

ਟੂ ਪਾਰਟ ਐਪਾਕਸੀ ਪਰਾਈਮਰ ਨਾਲ ਫਿਨਿਸ਼ ਕੀਤਾ ਹੋਇਆ DuPont™ Imron® 6000 ਟੂ ਪਾਰਟ ਯੂਥਰੇਨ ਟਾਪ ਕੋਟ

before

Dump Trailer Before

after

Dump Trailer After

ਟਰੱਕ ਸੈਂਡਬਲਾਸਟ ਅਤੇ ਪੇਂਟ

ਟਰੱਕ ਨੂੰ ‘ਵਾਈਟ’ ਠੀਕ ਠੀਕ ਪ੍ਰੋਫਾਇਲ ਅਨੁਸਾਰ ਬਲਾਸਟ ਕਰਨਾ, ਅਤੇ ਬਾਅਦ ਵਿੱਚ ਲਾਲ ਰੰਗ ਦੇ ਵੰਨ ਸਟੈਪ ਅਨੈਮਲ ਟਾਪ ਕੋਟ ਨਾਲ ਮੁਕੰਮਲ ਕਰਨਾ।

before

truck sandblast and paint before

after

truck sandblast and paint after

ਚੈਸੀਜ਼ ਅਤੇ ਫ਼਼ਲੈਟਬੈਡ ਰਿਫ਼ਰਬਸ਼ਿੰਗ

ਮੇਨ ਫਰੇਮ: ਕਾਲੇ ਰੰਗ ਵਿੱਚ ਵੰਨ ਸਟੈਪ ਅਨੈਮਲ; ਸਾਈਡ ਰੇਲਜ਼; ਲਾਲ ਰੰਗ ਵਿੱਚ ਹਾਰਡਨਰ ਟਾਪ ਕੋਟਸ ਨਾਲ ਟੂ ਪਾਰਟੀ ਐਪਾਕਸੀ ਪਰਾਈਮਰ-ਅਕ੍ਰਿਲਿਕ.

before

5 Axle Flat Before

after

5 Axle Flat After

ਟਰੱਕ/ਟਰੇਲਰ/ਸਟਰੇਟ ਟਰੱਕ

ਸਫੇਦ ਰੰਗ ਵਿੱਚ ਹਾਰਡਨਰ ਟਾਪ ਕੋਟ ਟੂ ਪਾਰਟ ਐਪਾਕਸੀ ਪਰਾਈਮਰ-ਐਕ੍ਰਿਲਿਕ

before

Hopper Truck In Progress

after

Hopper Truck After

ਟੇਲਰ ਸਾਈਡ ਵਾਲ

ਟਰੇਲਰ: ਗਰੇ ਰੰਗ ਵਿੱਚ ਵੰਨ ਸਟੈਪ ਅਨੈਮਲ; ਵੀਲ੍ਹਜ਼: ਸਫੇਦ ਰੰਗ ਵਿੱਚ ਹਾਰਡਨਰ ਟਾਪ ਵਾਲਾ ਟੂ ਪਾਰਟ ਅਪਾਕਸੀ ਪਰਾਈਮਰ-ਅਕ੍ਰਿਲਿਕ।

before

trailer side wall before

after

trailer side wall after

ਇਸ ਨਾਲੋਂ ਵਧੀਆ ਹੋਰ ਕੋਈ ਨਹੀਂ ਕਰਦਾ

ਗਲੈਸਵੈਨ ਗਰੇਟ ਡੇਨ ਸਭ ਤੋਂ ਉੱਤਮ ਗੁਣ ਵਾਲਾ ਪ੍ਰੀਮੀਅਮ ਫਿਨਿਸ਼ ਜਿਹੜਾ ਵੇਖਣ ਨੂੰ ਬਿਹਤਰ ਲੱਗਦਾ ਹੈ ਲੰਮਾ ਸਮਾ ਹੰਢਦਾ ਹੈ। ਹੇਠ ਦਰਜ ਅਨਸਾਰ ਮੁਹੱਈਆ ਕਰਕੇ ਅਸੀਂ ਇਹ ਕਰਦੇ ਹਾਂ:

  • ਐਕਸਪਰਟ ਸੈਂਡਬਲਾਸਟਿੰਗ ਜਿਹੜਾ ਠੀਕ ਪ੍ਰੋਫਾਇਲ ਪ੍ਰਾਪਤ ਕਰਦਾ ਹੈ ਅਤੇ ਜ਼ੰਗ, ਮਲਬੇ ਅਤੇ ਦੂਸ਼ਨਕਾਰੀ ਤੱਤਾਂ ਨੂੰ ਨਸ਼ਟ ਕਰਦਾ ਹੈ।
  • ਪਸੰਦ ਅਨੁਸਾਰ ਢਾਲਿਆ ਪੇਂਟ ਸਿਸਟਿਮ ਜਿਹੜਾ ਜੀਵਨ ਭਰ ਚੱਲਣ ਅਤੇ ਉਸ ਮੰਤਵ, ਜਿਸ ਲਈ ਤੁਹਾਡਾ ਸਾਜ਼ੋ ਸਮਾਨ ਤੁਹਾਨੂੰ ਲੋੜੀਂਦਾ ਹੈ, ਦੀ ਲੋੜ ਪੂਰੀ ਕਰਦਾ ਹੈ।
  • ਮਨਿਸੱਟਰੀ ਆਫ਼ ਐਨਵਾਇਰਨਮੈਂਟ ਐਂਡ ਮਨਿਸੱਟਰੀ ਆਫ਼ ਲੇਬਰ ਵੱਲੋਂ ਪ੍ਰਵਾਣਿਤ ਸੁਰੱਖਿਆ ਅਤੇ ਵਾਤਾਵਰਣ ਦੇ ਮਿਆਰ ਯਕੀਨੀ ਬਣਾਉਂਦਾ ਹੈ।

ਸਥਿਰ ਅਨਮਾਣ ਹਾਸਲ ਕਰੋ!

ਸਾਨੂੰ ਪਤਾ ਹੈ ਕਿ ਤੁਸੀਂ ਖ਼ਰਚਿਆਂ ‘ਤੇ ਕੰਟਰੋਲ ਰੱਖਣਾ ਚਾਹੁੰਦੇ ਹੋ, ਇਸ ਲਈ ਆਪਣੇ 30 ਸਾਲਾਂ ਦੇ ਰਿਫ਼ਰਬਸ਼ਿੰਗ ਦੇ ਤਜਰਬੇ ਅਤੇ ਬਿਹਤਰ ਸਾਜ਼ੋ ਸਮਾਨ ਅਤੇ ਬਿਹਤਰ ਸਰਵਿਸ ਦੇ ਆਧਾਰ ਤੇ ਅਸੀਂ ਆਪਣੇ ਕੰਮ ਲਈ ਸਥਿਰ ਅਨੁਮਾਣ ਮੁਹੱਈਆ ਕਰਦੇ ਹਾਂ। ੜਧੇਰੇ ਜਾਣਕਾਰੀ ਲੈਣ ਲਈ ਸਾਡੇ ਸੈਂਡਬਲਾਸਟ ਅਤੇ ਪੇਂਟ ਸ਼ਾਪ ਨਾਲ 1-888-GLASVAN ਜਾਂ 905-625-8448 x 2244 ਸੰਪਰਕ ਕਰੋ।